Chapter 18 – The Art of Translation
Exercise 1 (Unsolved)
-
Punjabi: ਨੰਗੇ ਪੈਰ ਨਾ ਚੱਲੋ।
Hindi: नंगे पांव न चलो।
Answer: Do not walk barefoot.
-
Punjabi: ਆਪਣੀ ਸਿਹਤ ਦਾ ਧਿਆਨ ਰੱਖੋ।
Hindi: अपने स्वास्थ्य का ध्यान रखो।
Answer: Take care of your health.
-
Punjabi: ਸਮਾਂ ਬਰਬਾਦ ਨਾ ਕਰੋ।
Hindi: समय बर्बाद न करो।
Answer: Do not waste time.
-
Punjabi: ਸਮੇਂ ਦਾ ਸਹੀ ਇਸਤੇਮਾਲ ਕਰੋ।
Hindi: समय का सदुपयोग करो।
Answer: Make proper use of time.
-
Punjabi: ਖੱਬੇ ਹੱਥ ਚੱਲੋ।
Hindi: बायें हाथ चलो।
Answer: Keep to the left.
-
Punjabi: ਪੁਲਿਸ ਨੂੰ ਬੁਲਾਓ।
Hindi: पुलिस को बुलाओ।
Answer: Call the police.
-
Punjabi: ਅਭਿਆਸ ਕਰੋ।
Hindi: अभ्यास करो।
Answer: Practise.
-
Punjabi: ਆਪਣਾ ਕੰਮ ਆਪ ਕਰੋ।
Hindi: अपना कार्य स्वयं करो।
Answer: Do your work yourself.
-
Punjabi: ਆਪਣਾ ਧਿਆਨ ਰੱਖੋ।
Hindi: अपना ध्यान रखो।
Answer: Take care of yourself.
-
Punjabi: ਮਿਹਨਤ ਕਰੋ।
Hindi: परिश्रम करो।
Answer: Work hard.
Exercise 2 (Unsolved)
-
Punjabi: ਸੂਰਜ ਡੁੱਬ ਗਿਆ ਹੈ।
Hindi: सूरज अस्त हो गया है।
Answer: The sun has set.
-
Punjabi: ਹਲਕੀ ਜਿਹੀ ਹਵਾ ਚੱਲਣੀ ਸ਼ੁਰੂ ਹੋ ਗਈ ਹੈ।
Hindi: मंद-मंद हवा चलनी शुरू हो गई है।
Answer: A gentle breeze has started blowing.
-
Punjabi: ਬਹੁਤ ਸਾਰੇ ਲੋਕ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਸਨ।
Hindi: बहुत सारे लोग स्टेशन के बाहर एकत्रित हो गये थे।
Answer: Many people had gathered outside the station.
-
Punjabi: ਮੈਨੂੰ ਇਹ ਕਿਤਾਬ ਚਾਹੀਦੀ ਹੈ।
Hindi: मुझे यह पुस्तक चाहिए।
Answer: I need this book.
-
Punjabi: ਭੂਗੋਲ ਮੇਰਾ ਪਸੰਦੀਦਾ ਵਿਸ਼ਾ ਹੈ।
Hindi: भूगोल मेरा मनपसन्द विषय है।
Answer: Geography is my favourite subject.
-
Punjabi: ਮੈਨੂੰ ਸਕੂਲ ਪਹੁੰਚਣ ਵਿੱਚ ਦੇਰ ਹੋ ਗਈ ਹੈ।
Hindi: मुझे स्कूल पहुँचने में देर हो गयी है।
Answer: I am late in reaching school.
-
Punjabi: ਜਦ ਤਕ ਤੁਸੀਂ ਕਹੋਗੇ, ਉਹ ਜਾਗਦੀ ਰਹੇਗੀ।
Hindi: जब तक आप कहेंगे, वह जागती रहेगी।
Answer: She will remain awake as long as you say.
-
Punjabi: ਮਾਲੀ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ।
Hindi: माली पौधों को पानी दे रहा था।
Answer: The gardener was watering the plants.
-
Punjabi: ਇਹ ਬਹੁਤ ਹੀ ਦਿਲਚਸਪ ਕਹਾਣੀ ਹੈ।
Hindi: यह बहुत ही मनोरंजक कहानी है।
Answer: This is a very interesting story.
-
Punjabi: ਉਹ ਸ਼ਾਇਦ ਅੱਜ ਆ ਜਾਵੇ।
Hindi: वह शायद आज आ जाये।
Answer: He may come today.
Exercise 3 (Unsolved)
-
Punjabi: ਉਹ ਕਈ ਘੰਟੇ ਲਗਾਤਾਰ ਕੰਮ ਕਰ ਸਕਦਾ ਹੈ।
Hindi: वह कई घंटे लगातार कार्य कर सकता है।
Answer: He can work continuously for several hours.
-
Punjabi: ਰੇਖਾ ਮੇਰੀ ਮਨਪਸੰਦ ਅਭਿਨੇਤਰੀ ਹੈ।
Hindi: रेखा मेरी मनपसन्द अभिनेत्री है।
Answer: Rekha is my favourite actress.
-
Punjabi: ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ।
Hindi: सिगरेट पीना स्वास्थ्य के लिए हानिकारक है।
Answer: Smoking is injurious to health.
-
Punjabi: ਉਹ ਅਨਾਥ ਸੀ।
Hindi: वह अनाथ था।
Answer: He was an orphan.
-
Punjabi: ਦਹੇਜ ਦੀ ਪ੍ਰਥਾ ਸਮਾਜ ਉੱਪਰ ਇੱਕ ਕਲੰਕ ਹੈ।
Hindi: दहेज प्रथा समाज पर एक कलंक है।
Answer: The dowry system is a blot on society.
-
Punjabi: ਉਹ ਉਮਰ ਵਿੱਚ ਮੇਰੇ ਤੋਂ ਵੱਡੀ ਹੈ।
Hindi: वह उम्र में मुझसे बड़ी है।
Answer: She is older than me.
-
Punjabi: ਦੋਨਾਂ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ।
Hindi: दोनों भाइयों की आपस में नहीं बनती।
Answer: The two brothers do not get along with each other.
-
Punjabi: ਹਰਿਦੁਆਰ ਭਾਰਤ ਦਾ ਸਭ ਤੋਂ ਪ੍ਰਸਿੱਧ ਤੀਰਥ ਅਸਥਾਨ ਹੈ।
Hindi: हरिद्वार भारत का बहुत प्रसिद्ध तीर्थ स्थान है।
Answer: Haridwar is one of the most famous pilgrimage centres in India.
-
Punjabi: ਡਾ. ਏ.ਪੀ.ਜੇ. ਅਬਦੁਲ ਕਲਾਮ ਇੱਕ ਵਿਸ਼ਵ ਪ੍ਰਸਿੱਧ ਵਿਅਕਤੀ ਸਨ।
Hindi: डॉ. ए.पी.जे. अब्दुल कलाम एक विश्व प्रसिद्ध व्यक्ति थे।
Answer: Dr. A.P.J. Abdul Kalam was a world-famous personality.
-
Punjabi: ਜਨਸੰਖਿਆ ਵਿੱਚ ਭਾਰਤ ਵਿਸ਼ਵ ਵਿੱਚ ਦੂਸਰੇ ਸਥਾਨ ‘ਤੇ ਹੈ।
Hindi: जनसंख्या में भारत विश्व में दूसरे स्थान पर है।
Answer: India ranks second in the world in terms of population.
Exercise 4 (Unsolved)
-
Punjabi: ਉਹ ਇੱਕ ਵਧੀਆ ਕਲਾਕਾਰ ਹੈ।
Hindi: वह एक अच्छा कलाकार है।
Answer: He is a good artist.
-
Punjabi: ਅੱਜ ਧੁੱਪ ਬਹੁਤ ਤੇਜ਼ ਹੈ।
Hindi: आज धूप बहुत तेज है।
Answer: The sun is very hot today.
-
Punjabi: ਕੀ ਤੁਹਾਨੂੰ ਮੇਰੇ ਉੱਪਰ ਭਰੋਸਾ ਨਹੀਂ?
Hindi: क्या आपको मुझ पर भरोसा नहीं?
Answer: Don’t you trust me?
-
Punjabi: ਜੱਜ ਨੇ ਉਸਨੂੰ ਜ਼ਮਾਨਤ ਦੇ ਦਿੱਤੀ ਹੈ।
Hindi: जज ने उसको जमानत दे दी।
Answer: The judge has granted him bail.
-
Punjabi: ਜੋ ਗਰਜਦੇ ਹਨ ਉਹ ਵਰ੍ਹਦੇ ਨਹੀਂ।
Hindi: जो गरजते हैं, वे बरसते नहीं।
Answer: Those who thunder do not rain.
-
Punjabi: ਉਹ ਤੁਹਾਡਾ ਉੱਲੂ ਬਣਾ ਰਿਹਾ ਹੈ।
Hindi: वह आपको उल्लू बना रहा है।
Answer: He is making a fool of you.
-
Punjabi: ਗਰੀਬ ਦੀ ਬਦਦੁਆ ਕਦੇ ਨਾ ਲਉ।
Hindi: गरीब का शाप कभी न लो।
Answer: Never incur a poor man’s curse.
-
Punjabi: ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ।
Hindi: इस सड़क की मरम्मत नहीं की गई।
Answer: This road has not been repaired.
-
Punjabi: ਜਿਹਾ ਕਰੋਗੇ ਤਿਹਾ ਭਰੋਗੇ।
Hindi: जैसा करोगे वैसा भरोगे।
Answer: As you sow, so shall you reap.
-
Punjabi: ਕੀ ਮੈਂ ਤੁਹਾਡਾ ਇੰਤਜ਼ਾਰ ਕਰਾਂ?
Hindi: क्या मैं आपका प्रतीक्षा करूँ?
Answer: Shall I wait for you?
Exercise 5 (Unsolved)
-
Punjabi: ਸ਼ਹਿਰ ਵਿੱਚ ਡੇਂਗੂ ਫੈਲ ਰਿਹਾ ਹੈ।
Hindi: शहर में डेंगू फैल रहा है।
Answer: Dengue is spreading in the city.
-
Punjabi: ਉੱਥੇ ਕੀ ਹੋ ਰਿਹਾ ਹੈ?
Hindi: वहाँ क्या हो रहा है?
Answer: What is happening there?
-
Punjabi: ਏਕਤਾ ਵਿੱਚ ਬਲ ਹੈ।
Hindi: एकता में बल है।
Answer: Unity is strength.
-
Punjabi: ਜੀਵਨ ਵਿੱਚ ਸੰਤੁਸ਼ਟੀ ਵੀ ਇੱਕ ਵਰਦਾਨ ਹੈ।
Hindi: जीवन में संतुष्टि भी एक वरदान है।
Answer: Contentment is also a blessing in life.
-
Punjabi: ਉਸ ਨੂੰ ਸਾਰਾ ਲੇਖ ਜ਼ਬਾਨੀ ਯਾਦ ਸੀ।
Hindi: उसे सारा निबन्ध मौखिक याद था।
Answer: He had memorised the entire essay.
-
Punjabi: ਸਾਫ ਸਫਾਈ ਕਰਨਾ ਚੰਗੀ ਆਦਤ ਹੈ।
Hindi: साफ सफाई करना अच्छी आदत है।
Answer: Keeping clean is a good habit.
-
Punjabi: ਬੱਚਾ ਕਿਉਂ ਰੋ ਰਿਹਾ ਹੈ?
Hindi: बच्चा क्यों रो रहा है?
Answer: Why is the child crying?
-
Punjabi: ਵਾਤਾਵਰਨ ਸਾਫ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ।
Hindi: वातावरण साफ रखना प्रत्येक नागरिक का कर्तव्य है।
Answer: It is the duty of every citizen to keep the environment clean.
-
Punjabi: ਰੋਗੀ ਦੀ ਹਾਲਤ ਬਿਹਤਰ ਹੋ ਰਹੀ ਹੈ।
Hindi: रोगी की हालत ठीक हो रही है।
Answer: The patient’s condition is improving.
-
Punjabi: ਵਿੱਦਿਆ ਮਨੁੱਖ ਨੂੰ ਸੂਝਵਾਨ ਬਣਾਉਂਦੀ ਹੈ।
Hindi: विद्या व्यक्ति को सुज्ञान बनाती है।
Answer: Education makes a person wise.
Exercise 6 (Unsolved)
-
Punjabi: ਉਹ ਟੇਢੀ ਖੀਰ ਹੈ।
Hindi: वह टेढ़ी खीर है।
Answer: It is a difficult nut to crack.
-
Punjabi: ਪੜ੍ਹਾਈ ਵਿੱਚ ਆਪਣਾ ਮਨ ਲਗਾਓ।
Hindi: पढ़ाई में अपना मन लगाओ।
Answer: Concentrate on your studies.
-
Punjabi: ਕੀ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ?
Hindi: क्या आप गरीबों की मदद करते हो?
Answer: Do you help the poor?
-
Punjabi: ਮੈਂ ਇਸ ਅਪਮਾਨ ਨੂੰ ਸਹਿਣ ਨਹੀਂ ਕਰ ਸਕਾਂਗਾ।
Hindi: मैं यह अपमान सहन नहीं कर सकूँगा।
Answer: I shall not be able to bear this insult.
-
Punjabi: ਕੀ ਹਵਾਈ ਯਾਤਰਾ ਸੁਰੱਖਿਅਤ ਹੈ?
Hindi: क्या हवाई यात्रा सुरक्षित है?
Answer: Is air travel safe?
-
Punjabi: ਮੈਂ ਉਸਨੂੰ ਗਲੇ ਲਗਾ ਲਿਆ।
Hindi: मैंने उसको गले लगा लिया।
Answer: I hugged him.
-
Punjabi: ਉਸਦੀ ਕਮਰ ਇੰਨੀ ਕਿਉਂ ਝੁਕਦੀ ਹੈ?
Hindi: उसकी कमर इतनी क्यों झुकती है?
Answer: Why is his back so bent?
-
Punjabi: ਉਹ ਰਾਤ ਬਹੁਤ ਠੰਡੀ ਸੀ।
Hindi: उस रात बहुत ठंडी थी।
Answer: It was a very cold night.
-
Punjabi: ਤੁਸੀਂ ਆਪਣਾ ਭਵਿੱਖ ਖਤਰੇ ਵਿੱਚ ਪਾ ਰਹੇ ਹੋ।
Hindi: आप अपना भविष्य खतरे में क्यों डाल रहे हो?
Answer: You are putting your future at risk.
-
Punjabi: ਬਾਹਰ ਘੁੱਪ ਹਨੇਰਾ ਸੀ।
Hindi: बाहर घनघोर अंधेरा था।
Answer: It was pitch-dark outside.
