Chapter 18 – The Art of Translation

Chapter 18 – The Art of Translation

Exercise 1 (Unsolved)

  1. Punjabi: ਨੰਗੇ ਪੈਰ ਨਾ ਚੱਲੋ।

    Hindi: नंगे पांव न चलो।

    Answer: Do not walk barefoot.

  2. Punjabi: ਆਪਣੀ ਸਿਹਤ ਦਾ ਧਿਆਨ ਰੱਖੋ।

    Hindi: अपने स्वास्थ्य का ध्यान रखो।

    Answer: Take care of your health.

  3. Punjabi: ਸਮਾਂ ਬਰਬਾਦ ਨਾ ਕਰੋ।

    Hindi: समय बर्बाद न करो।

    Answer: Do not waste time.

  4. Punjabi: ਸਮੇਂ ਦਾ ਸਹੀ ਇਸਤੇਮਾਲ ਕਰੋ।

    Hindi: समय का सदुपयोग करो।

    Answer: Make proper use of time.

  5. Punjabi: ਖੱਬੇ ਹੱਥ ਚੱਲੋ।

    Hindi: बायें हाथ चलो।

    Answer: Keep to the left.

  6. Punjabi: ਪੁਲਿਸ ਨੂੰ ਬੁਲਾਓ।

    Hindi: पुलिस को बुलाओ।

    Answer: Call the police.

  7. Punjabi: ਅਭਿਆਸ ਕਰੋ।

    Hindi: अभ्यास करो।

    Answer: Practise.

  8. Punjabi: ਆਪਣਾ ਕੰਮ ਆਪ ਕਰੋ।

    Hindi: अपना कार्य स्वयं करो।

    Answer: Do your work yourself.

  9. Punjabi: ਆਪਣਾ ਧਿਆਨ ਰੱਖੋ।

    Hindi: अपना ध्यान रखो।

    Answer: Take care of yourself.

  10. Punjabi: ਮਿਹਨਤ ਕਰੋ।

    Hindi: परिश्रम करो।

    Answer: Work hard.

Exercise 2 (Unsolved)

  1. Punjabi: ਸੂਰਜ ਡੁੱਬ ਗਿਆ ਹੈ।

    Hindi: सूरज अस्त हो गया है।

    Answer: The sun has set.

  2. Punjabi: ਹਲਕੀ ਜਿਹੀ ਹਵਾ ਚੱਲਣੀ ਸ਼ੁਰੂ ਹੋ ਗਈ ਹੈ।

    Hindi: मंद-मंद हवा चलनी शुरू हो गई है।

    Answer: A gentle breeze has started blowing.

  3. Punjabi: ਬਹੁਤ ਸਾਰੇ ਲੋਕ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਸਨ।

    Hindi: बहुत सारे लोग स्टेशन के बाहर एकत्रित हो गये थे।

    Answer: Many people had gathered outside the station.

  4. Punjabi: ਮੈਨੂੰ ਇਹ ਕਿਤਾਬ ਚਾਹੀਦੀ ਹੈ।

    Hindi: मुझे यह पुस्तक चाहिए।

    Answer: I need this book.

  5. Punjabi: ਭੂਗੋਲ ਮੇਰਾ ਪਸੰਦੀਦਾ ਵਿਸ਼ਾ ਹੈ।

    Hindi: भूगोल मेरा मनपसन्द विषय है।

    Answer: Geography is my favourite subject.

  6. Punjabi: ਮੈਨੂੰ ਸਕੂਲ ਪਹੁੰਚਣ ਵਿੱਚ ਦੇਰ ਹੋ ਗਈ ਹੈ।

    Hindi: मुझे स्कूल पहुँचने में देर हो गयी है।

    Answer: I am late in reaching school.

  7. Punjabi: ਜਦ ਤਕ ਤੁਸੀਂ ਕਹੋਗੇ, ਉਹ ਜਾਗਦੀ ਰਹੇਗੀ।

    Hindi: जब तक आप कहेंगे, वह जागती रहेगी।

    Answer: She will remain awake as long as you say.

  8. Punjabi: ਮਾਲੀ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ।

    Hindi: माली पौधों को पानी दे रहा था।

    Answer: The gardener was watering the plants.

  9. Punjabi: ਇਹ ਬਹੁਤ ਹੀ ਦਿਲਚਸਪ ਕਹਾਣੀ ਹੈ।

    Hindi: यह बहुत ही मनोरंजक कहानी है।

    Answer: This is a very interesting story.

  10. Punjabi: ਉਹ ਸ਼ਾਇਦ ਅੱਜ ਆ ਜਾਵੇ।

    Hindi: वह शायद आज आ जाये।

    Answer: He may come today.

Exercise 3 (Unsolved)

  1. Punjabi: ਉਹ ਕਈ ਘੰਟੇ ਲਗਾਤਾਰ ਕੰਮ ਕਰ ਸਕਦਾ ਹੈ।

    Hindi: वह कई घंटे लगातार कार्य कर सकता है।

    Answer: He can work continuously for several hours.

  2. Punjabi: ਰੇਖਾ ਮੇਰੀ ਮਨਪਸੰਦ ਅਭਿਨੇਤਰੀ ਹੈ।

    Hindi: रेखा मेरी मनपसन्द अभिनेत्री है।

    Answer: Rekha is my favourite actress.

  3. Punjabi: ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ।

    Hindi: सिगरेट पीना स्वास्थ्य के लिए हानिकारक है।

    Answer: Smoking is injurious to health.

  4. Punjabi: ਉਹ ਅਨਾਥ ਸੀ।

    Hindi: वह अनाथ था।

    Answer: He was an orphan.

  5. Punjabi: ਦਹੇਜ ਦੀ ਪ੍ਰਥਾ ਸਮਾਜ ਉੱਪਰ ਇੱਕ ਕਲੰਕ ਹੈ।

    Hindi: दहेज प्रथा समाज पर एक कलंक है।

    Answer: The dowry system is a blot on society.

  6. Punjabi: ਉਹ ਉਮਰ ਵਿੱਚ ਮੇਰੇ ਤੋਂ ਵੱਡੀ ਹੈ।

    Hindi: वह उम्र में मुझसे बड़ी है।

    Answer: She is older than me.

  7. Punjabi: ਦੋਨਾਂ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ।

    Hindi: दोनों भाइयों की आपस में नहीं बनती।

    Answer: The two brothers do not get along with each other.

  8. Punjabi: ਹਰਿਦੁਆਰ ਭਾਰਤ ਦਾ ਸਭ ਤੋਂ ਪ੍ਰਸਿੱਧ ਤੀਰਥ ਅਸਥਾਨ ਹੈ।

    Hindi: हरिद्वार भारत का बहुत प्रसिद्ध तीर्थ स्थान है।

    Answer: Haridwar is one of the most famous pilgrimage centres in India.

  9. Punjabi: ਡਾ. ਏ.ਪੀ.ਜੇ. ਅਬਦੁਲ ਕਲਾਮ ਇੱਕ ਵਿਸ਼ਵ ਪ੍ਰਸਿੱਧ ਵਿਅਕਤੀ ਸਨ।

    Hindi: डॉ. ए.पी.जे. अब्दुल कलाम एक विश्व प्रसिद्ध व्यक्ति थे।

    Answer: Dr. A.P.J. Abdul Kalam was a world-famous personality.

  10. Punjabi: ਜਨਸੰਖਿਆ ਵਿੱਚ ਭਾਰਤ ਵਿਸ਼ਵ ਵਿੱਚ ਦੂਸਰੇ ਸਥਾਨ ‘ਤੇ ਹੈ।

    Hindi: जनसंख्या में भारत विश्व में दूसरे स्थान पर है।

    Answer: India ranks second in the world in terms of population.

Exercise 4 (Unsolved)

  1. Punjabi: ਉਹ ਇੱਕ ਵਧੀਆ ਕਲਾਕਾਰ ਹੈ।

    Hindi: वह एक अच्छा कलाकार है।

    Answer: He is a good artist.

  2. Punjabi: ਅੱਜ ਧੁੱਪ ਬਹੁਤ ਤੇਜ਼ ਹੈ।

    Hindi: आज धूप बहुत तेज है।

    Answer: The sun is very hot today.

  3. Punjabi: ਕੀ ਤੁਹਾਨੂੰ ਮੇਰੇ ਉੱਪਰ ਭਰੋਸਾ ਨਹੀਂ?

    Hindi: क्या आपको मुझ पर भरोसा नहीं?

    Answer: Don’t you trust me?

  4. Punjabi: ਜੱਜ ਨੇ ਉਸਨੂੰ ਜ਼ਮਾਨਤ ਦੇ ਦਿੱਤੀ ਹੈ।

    Hindi: जज ने उसको जमानत दे दी।

    Answer: The judge has granted him bail.

  5. Punjabi: ਜੋ ਗਰਜਦੇ ਹਨ ਉਹ ਵਰ੍ਹਦੇ ਨਹੀਂ।

    Hindi: जो गरजते हैं, वे बरसते नहीं।

    Answer: Those who thunder do not rain.

  6. Punjabi: ਉਹ ਤੁਹਾਡਾ ਉੱਲੂ ਬਣਾ ਰਿਹਾ ਹੈ।

    Hindi: वह आपको उल्लू बना रहा है।

    Answer: He is making a fool of you.

  7. Punjabi: ਗਰੀਬ ਦੀ ਬਦਦੁਆ ਕਦੇ ਨਾ ਲਉ।

    Hindi: गरीब का शाप कभी न लो।

    Answer: Never incur a poor man’s curse.

  8. Punjabi: ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ।

    Hindi: इस सड़क की मरम्मत नहीं की गई।

    Answer: This road has not been repaired.

  9. Punjabi: ਜਿਹਾ ਕਰੋਗੇ ਤਿਹਾ ਭਰੋਗੇ।

    Hindi: जैसा करोगे वैसा भरोगे।

    Answer: As you sow, so shall you reap.

  10. Punjabi: ਕੀ ਮੈਂ ਤੁਹਾਡਾ ਇੰਤਜ਼ਾਰ ਕਰਾਂ?

    Hindi: क्या मैं आपका प्रतीक्षा करूँ?

    Answer: Shall I wait for you?

Exercise 5 (Unsolved)

  1. Punjabi: ਸ਼ਹਿਰ ਵਿੱਚ ਡੇਂਗੂ ਫੈਲ ਰਿਹਾ ਹੈ।

    Hindi: शहर में डेंगू फैल रहा है।

    Answer: Dengue is spreading in the city.

  2. Punjabi: ਉੱਥੇ ਕੀ ਹੋ ਰਿਹਾ ਹੈ?

    Hindi: वहाँ क्या हो रहा है?

    Answer: What is happening there?

  3. Punjabi: ਏਕਤਾ ਵਿੱਚ ਬਲ ਹੈ।

    Hindi: एकता में बल है।

    Answer: Unity is strength.

  4. Punjabi: ਜੀਵਨ ਵਿੱਚ ਸੰਤੁਸ਼ਟੀ ਵੀ ਇੱਕ ਵਰਦਾਨ ਹੈ।

    Hindi: जीवन में संतुष्टि भी एक वरदान है।

    Answer: Contentment is also a blessing in life.

  5. Punjabi: ਉਸ ਨੂੰ ਸਾਰਾ ਲੇਖ ਜ਼ਬਾਨੀ ਯਾਦ ਸੀ।

    Hindi: उसे सारा निबन्ध मौखिक याद था।

    Answer: He had memorised the entire essay.

  6. Punjabi: ਸਾਫ ਸਫਾਈ ਕਰਨਾ ਚੰਗੀ ਆਦਤ ਹੈ।

    Hindi: साफ सफाई करना अच्छी आदत है।

    Answer: Keeping clean is a good habit.

  7. Punjabi: ਬੱਚਾ ਕਿਉਂ ਰੋ ਰਿਹਾ ਹੈ?

    Hindi: बच्चा क्यों रो रहा है?

    Answer: Why is the child crying?

  8. Punjabi: ਵਾਤਾਵਰਨ ਸਾਫ ਰੱਖਣਾ ਹਰ ਨਾਗਰਿਕ ਦਾ ਫਰਜ਼ ਹੈ।

    Hindi: वातावरण साफ रखना प्रत्येक नागरिक का कर्तव्य है।

    Answer: It is the duty of every citizen to keep the environment clean.

  9. Punjabi: ਰੋਗੀ ਦੀ ਹਾਲਤ ਬਿਹਤਰ ਹੋ ਰਹੀ ਹੈ।

    Hindi: रोगी की हालत ठीक हो रही है।

    Answer: The patient’s condition is improving.

  10. Punjabi: ਵਿੱਦਿਆ ਮਨੁੱਖ ਨੂੰ ਸੂਝਵਾਨ ਬਣਾਉਂਦੀ ਹੈ।

    Hindi: विद्या व्यक्ति को सुज्ञान बनाती है।

    Answer: Education makes a person wise.

Exercise 6 (Unsolved)

  1. Punjabi: ਉਹ ਟੇਢੀ ਖੀਰ ਹੈ।

    Hindi: वह टेढ़ी खीर है।

    Answer: It is a difficult nut to crack.

  2. Punjabi: ਪੜ੍ਹਾਈ ਵਿੱਚ ਆਪਣਾ ਮਨ ਲਗਾਓ।

    Hindi: पढ़ाई में अपना मन लगाओ।

    Answer: Concentrate on your studies.

  3. Punjabi: ਕੀ ਤੁਸੀਂ ਗਰੀਬਾਂ ਦੀ ਮਦਦ ਕਰਦੇ ਹੋ?

    Hindi: क्या आप गरीबों की मदद करते हो?

    Answer: Do you help the poor?

  4. Punjabi: ਮੈਂ ਇਸ ਅਪਮਾਨ ਨੂੰ ਸਹਿਣ ਨਹੀਂ ਕਰ ਸਕਾਂਗਾ।

    Hindi: मैं यह अपमान सहन नहीं कर सकूँगा।

    Answer: I shall not be able to bear this insult.

  5. Punjabi: ਕੀ ਹਵਾਈ ਯਾਤਰਾ ਸੁਰੱਖਿਅਤ ਹੈ?

    Hindi: क्या हवाई यात्रा सुरक्षित है?

    Answer: Is air travel safe?

  6. Punjabi: ਮੈਂ ਉਸਨੂੰ ਗਲੇ ਲਗਾ ਲਿਆ।

    Hindi: मैंने उसको गले लगा लिया।

    Answer: I hugged him.

  7. Punjabi: ਉਸਦੀ ਕਮਰ ਇੰਨੀ ਕਿਉਂ ਝੁਕਦੀ ਹੈ?

    Hindi: उसकी कमर इतनी क्यों झुकती है?

    Answer: Why is his back so bent?

  8. Punjabi: ਉਹ ਰਾਤ ਬਹੁਤ ਠੰਡੀ ਸੀ।

    Hindi: उस रात बहुत ठंडी थी।

    Answer: It was a very cold night.

  9. Punjabi: ਤੁਸੀਂ ਆਪਣਾ ਭਵਿੱਖ ਖਤਰੇ ਵਿੱਚ ਪਾ ਰਹੇ ਹੋ।

    Hindi: आप अपना भविष्य खतरे में क्यों डाल रहे हो?

    Answer: You are putting your future at risk.

  10. Punjabi: ਬਾਹਰ ਘੁੱਪ ਹਨੇਰਾ ਸੀ।

    Hindi: बाहर घनघोर अंधेरा था।

    Answer: It was pitch-dark outside.

Scroll to Top